ਗੁਰੂਗ੍ਰੰਥਸਾਹਿਬ.ਕੌਮ ਪਰਤਨ ਵਾਸ੍ਤੇ । ਜੀ ਆਇਆਂ ਨੂੰ ॥ ਇਸ ਵੈਬ ਸਾਈਟ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਬਾਰੇ ਜਾਨਕਾਰੀ ਹੀ ਮੁੱਹਿਆ ਕਰਾਈ ਗਈ ਹੈ ॥ ਸਾਰੀ ਸਮਗ੍ਰੀ ਕ੍ਰੀਏਟਿਵ ਕੌਂਮੰਸ ਦੇ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪੱਤਰ(ਲਾਈਸੈਂਸ) ਹੇਠ ਜਾਰੀ ਕੀੱਤੀ ਗਈ ਹੈ ॥ ਇਸਦਾ ਮਤਲਬ ਹੈ ਕਿ ਇਹ ਸਮਗ੍ਰੀ ਤੁਸੀਂ ਇਥੋਂ ਪ੍ਰਾਪਤ ਕਰਕੇ ਓਸ ਤੋਂ ਮੁਨਾਫਾ ਖੋਰੀ ਨਹੀਂ ਕਰ ਸਕਦੇ ॥ ਇਸ ਸਮਗ੍ਰੀ ਨੂੰ ਪ੍ਰਾਪਤ ਕਰਕੇ ਛਾਪ ਕੇ ਵੇਚ ਨਹੀਂ ਸਕਦੇ ॥ ਹਾਂ ਮੁਫ੍ਤ'ਚ ਵੰਡ ਜਰੂਰ ਸਕਦੇ ਹੋਂ ॥ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਜਿੜ੍ਹੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੇਚੀਏ ॥

ਇਸ ਵਕਤ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਗੁਰਮੁਖੀ ਦੇਵਨਾਗਰੀ ਅਤੇ ਤਰਜਮਾ ਲਿਪੀ(ਲੈਟਿਨ)'ਚ ਪੜ੍ਹ ਸਕਦੇ ਹੋ ਅਤੇ ਨਾਲ ਹੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਸੁਣ ਸਕਦੇ ਹੋਂ ॥ ਗੁਰੂ ਗ੍ਰੰਥ ਸਾਹਿਬ ਦਾ ਪਾਠ ਇਕ ਅਜਾਦ ਕਾਰਜ ਹੈ ਅਤੇ ਇ੍ਹਧਾ ਬਾਕੀ ਕਾਰਜਾਂ ਜਿਵੇਂ ਗੁਰਬਾਣੀ ਸੀ ਡੀ ਵਗੈਰਾਹ ਨਾਲ ਕੋਈ ਰਿਸ਼੍ਤਾ ਨਹੀਂ ਹੈ ॥ ਜਲਦੀ ਹੀ ਅਸੀਂ ਸ਼ਬਦਾਰਥ ਵਿਆਖਿਆ ਅਤੇ ਅੰਗਰੇਜ਼ੀ ਅਤੇ ਹੋਰ ਬੋੱਲੀਆਂ'ਚ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਲੈ ਕੇ ਹਾਜ਼ਿਰ ਹੋਵਾਂਗੇ ॥ ਸਾੱਡੀ ਕੋਸ਼ਿਸ਼ ਹੈ ਕਿ ਆਪ ਜੀ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਕੀਰਤਨ ਗਾਇਨ ਭੀ ਮੁਹਿੱਆ ਕਰਵਾਈਏ ॥ ਜੇ ਤੁਸੀਂ ਰਾਗਾਂ'ਚ ਕੀਰਤਨ/ਗਾਇਨ ਕਰਦੇ ਹੋਂ ਅਤੇ ਅਪਣਾ ਕਾਰਜ ਸੰਗਤਾ ਨਾਲ ਇਸ ਵੈਬ ਸਾਈਟ ਰਾਹੀਂ ਸਾੰਝਾ ਕਰਨਾ ਚਾਹੁੰਦੇ ਹੋ । ਤਾਂ ਸਾੱਡੇ ਨਾਲ ਜਰੂਰ ਰਾਬਤਾ ਕਰੋ ॥ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ(ਔਡੀਓ) ਸੇਵਾ ਵਿਚਾਰ ਫਾਂਊਂਡੇਸ਼ਨ ਡੈਲਸ ਟੈਕਸਸ ਦੀ ਮੇਹਰਬਾਨੀ ਸਦਕਾ ਮੁਹੱਇਆ ਕਰਵਾਇਆ ਗਇਆ ਹੈ ॥

Thanks for visiting GuruGranthSahib.com . This website contains material related to only Sri Guru Granth Sahib. All materials on this website are made avilable under Creative Commons Share Alike license. In simple words it means that you can't make any profit from using the materiarls/information made available here. Though you are permitted to print and distribute freely. We are not Shrimoni Gurdwara Prabandhak comittee and hence will never sell copies of Sri Guru Granth Sahib.

At this time you can read Sri Guru Granth Sahib page by page in Gurmukhi, Devnagri and transliterated Latin script and listen to complete audio of Sri Guru Granth Sahib. Text of Sri Guru Granth Sahib is an independent work and not associated with or derived from other similar projects such as Gurbani CD. Audio has been provided courtesy of Sewa Vichar Foundation , Dallas Texas, USA. Soon we shall integrate dictionary and commentary of Sri Guru Granth Sahib with the original text of Sri Guru Granth Sahib currently avialable on this website.We also intend to provide visitors with the complete Kirtan rendition of Sri Guru Granth Sahib in the correct musical raag or metre. If you perform Kirtan in it's correct raag and would like to feature your works on this website, please contact us using the link provided on the menubar.

गुरूग्रँथसाहिब.कौम परतन वास्ते । जी आइआं नूँ ॥ इस वैब साईट ते सिरफ गुरू ग्रँथ साहिब बारे जानकारी ही मुह्हिआ कराई गई है ॥ सारी समग्री क्रीएटिव कौंमँस दे आम सिरजनातमक गुण आरोपण-गैर वपारक-गैर विउतपन्न ३.० बे तबदील आगिआ पत्तर(लाईसैंस) हेठ जारी कीत्ती गई है ॥ इसदा मतलब है कि इह समग्री तुसीं इथों प्रापत करके ओस तों मुनाफा खोरी नहीं कर सकदे ॥ इस समग्री नूँ प्रापत करके छाप के वेच नहीं सकदे ॥ हां मुफ्त'च वँड जरूर सकदे हों ॥ असीं श्रोमणी गुरदुआरा प्रबँधक कमेटी नहीं जिड़्हे गुरू ग्रँथ साहिब दे सरूप वेचीए ॥

इस वकत तुसीं गुरू ग्रँथ साहिब दा पाठ गुरमुखी देवनागरी अते तरजमा लिपी(लैटिन)'च पढ़ सकदे हो अते नाल ही नाल गुरू ग्रँथ साहिब जी दा सँपूरन पाठ सुण सकदे हों ॥ गुरू ग्रँथ साहिब दा पाठ इक अजाद कारज है अते इ्हधा बाकी कारजां जिवें गुरबाणी सी डी वगैराह नाल कोई रिश्ता नहीं है ॥ जलदी ही असीं शबदारथ विआखिआ अते अँगरेज़ी अते होर बोल्लीआं'च गुरू ग्रँथ साहिब दा तरजमा लै के हाज़िर होवांगे ॥ साड्डी कोशिश है कि आप जी नूँ सँपूरन गुरू ग्रँथ साहिब दा कीरतन गाइन भी मुहिआ्आ करवाईए ॥ जे तुसीं रागां'च कीरतन/गाइन करदे हों अते अपणा कारज सँगता नाल इस वैब साईट राहीं साँझा करना चाहुँदे हो । तां साड्डे नाल जरूर राबता करो ॥ गुरू ग्रँथ साहिब जी दा पाठ(औडीओ) सेवा विचार फांऊंडेशन डैलस टैकसस दी मेहरबानी सदका मुहइ्इआ करवाइआ गइआ है ॥

gurügɹɳȶsahib.köm prŧn vasǂy , jï ÄĖÄɲ nüɳ . Ės vÿb saËt ŧy sirf gurü gɹɳȶ sahib bary jankarï hï muƻhiÄ kraË gË hÿ . sarï smgɹï kɹïÆtiv köɲmɳs ɗy Äm sirjnaŧmk guņ Äropņ-gÿr vpark-gÿr viŪŧpnи 3.0 by ŧbɗïL ÄgiÄ pƻŧr(LaËsÿɲs) hyţ jarï kïƻŧï gË hÿ . Ėsɗa mŧLb hÿ ki Ėh smgɹï ŧusïɲ Ėȶoɲ pɹapŧ krky Ŏs ŧoɲ munafa ķorï nhïɲ kr skɗy . Ės smgɹï nüɳ pɹapŧ krky ċap ky vyc nhïɲ skɗy . haɲ mufǂ'c vɳd jrür skɗy hoɲ . Ȧsïɲ ƨɹomņï gurɗuÄra pɹbɳđk kmytï nhïɲ jiŗɥy gurü gɹɳȶ sahib ɗy srüp vycïÆ .

Ės vkŧ ŧusïɲ gurü gɹɳȶ sahib ɗa paţ gurmuķï ɗyvnagrï Ȧŧy ŧrjma Lipï(Lÿtin)'c pŗɥ skɗy ho Ȧŧy naL hï naL gurü gɹɳȶ sahib jï ɗa sɳpürn paţ suņ skɗy hoɲ . gurü gɹɳȶ sahib ɗa paţ Ėk Ȧjaɗ karj hÿ Ȧŧy Ėɥđa bakï karjaɲ jivyɲ gurbaņï sï dï vgÿrah naL koË riƨǂa nhïɲ hÿ . jLɗï hï Ȧsïɲ ƨbɗarȶ viÄķiÄ Ȧŧy Ȧɳgryzï Ȧŧy hor boƻLïÄɲ'c gurü gɹɳȶ sahib ɗa ŧrjma Lÿ ky hazir hovaɲgy . saƻdï koƨiƨ hÿ ki Äp jï nüɳ sɳpürn gurü gɹɳȶ sahib ɗa kïrŧn gaĖn ßï muhiƻÄ krvaËÆ . jy ŧusïɲ ragaɲ'c kïrŧn/gaĖn krɗy hoɲ Ȧŧy Ȧpņa karj sɳgŧa naL Ės vÿb saËt rahïɲ saɳʝa krna cahuɳɗy ho , ŧaɲ saƻdy naL jrür rabŧa kro . gurü gɹɳȶ sahib jï ɗa paţ(ӐdïŎ) syva vicar faɲŬɲdyƨn dÿLs tÿkss ɗï myhrbanï sɗka muhƻĖÄ krvaĖÄ gĖÄ hÿ .

cbnd ੨੦੦੦-੨੦੧੮ ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥