੧੭
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥ ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥ ੪ ॥ ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ ੧ ॥ ਰਹਾਉ ॥ ੪ ॥ ੭ ॥ ਸਿਰੀਰਾਗੁ ਮਹਲਾ ੧ ॥ ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥ ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥ ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥ ੧ ॥ ਬਾਬਾ ਹੋਰ ਮਤਿ ਹੋਰ ਹੋਰ ॥ ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥ ੧ ਰਹਾਉ ॥ ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥ ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥ ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥ ੨ ॥ ਜਿਨ ਕਉ ਸਤਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥ ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥ ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥ ੩ ॥ ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥ ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥ ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥ ੪ ॥ ੮ ॥ ਸਿਰੀਰਾਗੁ ਮਹਲਾ ੧ ॥ ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥ ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥ ੧ ॥ ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥ ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥ ੧ ॥ ਰਹਾਉ ॥ ਪ੍ਰਭ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਮਾਲ ॥ ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥ ੨ ॥ ਗੁਰ ਪਉੜੀ ਬੇੜੀ ਗੁਰੂ ਗੁਰ ਤੁਲਹਾ ਹਰਿ ਨਾਉ ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣੁ ਜਾਉ ॥ ੩ ॥ ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥ ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥ ੪ ॥ ੯ ॥ ਸਿਰੀਰਾਗੁ ਮਹਲਾ ੧ ॥ ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ ਮਿਲਿ ਕੈ ਕਰਹ ਕਹਾਣੀਆ ਸਮ੍ਰਥ ਕੰਤ ਕੀਆਹ ॥ ਸਾਚੇ ਸਾਹਿਬ ਸਭਿ ਗੁਣ ਅਉਗੁਣ ਸਭਿ ਅਸਾਹ ॥ ੧ ॥ ਕਰਤਾ ਸਭੁ ਕੋ ਤੇਰੈ ਜੋਰਿ ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥ ੧ ॥ ਰਹਾਉ ॥ ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀਂ. ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
१७
हुकमु सोई तुधु भावसी होरु आखणु बहुतु अपारु ॥ नानक सचा पातिसाहु पूछि न करे बीचारु ॥ ४ ॥ बाबा होरु सउणा खुसी खुआरु ॥ जितु सुतै तनु पीड़ीऐ मन महि चलहि विकार ॥ १ ॥ रहाउ ॥ ४ ॥ ७ ॥ सिरीरागु महला १ ॥ कुँगू की कांइआ रतना की ललिता अगरि वासु तनि सासु ॥ अठसठि तीरथ का मुखि टिका तितु घटि मति विगासु ॥ ओतु मती सालाहणा सचु नामु गुणतासु ॥ १ ॥ बाबा होर मति होर होर ॥ जे सउ वेर कमाईऐ कूड़ै कूड़ा जोरु ॥ १ रहाउ ॥ पूज लगै पीरु आखीऐ सभु मिलै सँसारु ॥ नाउ सदाए आपणा होवै सिधु सुमारु ॥ जा पति लेखै ना पवै सभा पूज खुआरु ॥ २ ॥ जिन कउ सतगुरि थापिआ तिन मेटि न सकै कोइ ॥ ओना अँदरि नामु निधानु है नामो परगटु होइ ॥ नाउ पूजीऐ नाउ मँनीऐ अखँडु सदा सचु सोइ ॥ ३ ॥ खेहू खेह रलाईऐ ता जीउ केहा होइ ॥ जलीआ सभि सिआणपा उठी चलिआ रोइ ॥ नानक नामि विसारिऐ दरि गइआ किआ होइ ॥ ४ ॥ ८ ॥ सिरीरागु महला १ ॥ गुणवँती गुण वीथरै अउगुणवँती झूरि ॥ जे लोड़हि वरु कामणी नह मिलीऐ पिर कूरि ॥ ना बेड़ी ना तुलहड़ा ना पाईऐ पिरु दूरि ॥ १ ॥ मेरे ठाकुर पूरै तखति अडोलु ॥ गुरमुखि पूरा जे करे पाईऐ साचु अतोलु ॥ १ ॥ रहाउ ॥ प्रभ हरिमँदरु सोहणा तिसु महि माणक लाल ॥ मोती हीरा निरमला कँचन कोट रीमाल ॥ बिनु पउड़ी गड़ि किउ चड़उ गुर हरि धिआन निहाल ॥ २ ॥ गुर पउड़ी बेड़ी गुरू गुर तुलहा हरि नाउ ॥ गुरु सरु सागरु बोहिथो गुरु तीरथु दरीआउ ॥ जे तिसु भावै ऊजली सत सरि नावणु जाउ ॥ ३ ॥ पूरो पूरो आखीऐ पूरै तखति निवास ॥ पूरै थानि सुहावणै पूरै आस निरास ॥ नानक पूरा जे मिलै किउ घाटै गुण तास ॥ ४ ॥ ९ ॥ सिरीरागु महला १ ॥ आवहु भैणे गलि मिलह अँकि सहेलड़ीआह ॥ मिलि कै करह कहाणीआ सम्रथ कँत कीआह ॥ साचे साहिब सभि गुण अउगुण सभि असाह ॥ १ ॥ करता सभु को तेरै जोरि ॥ एकु सबदु बीचारीऐ जा तू ता किआ होरि ॥ १ ॥ रहाउ ॥ जाइ पुछहु सोहागणी तुसी राविआ किनी गुणीं. ॥ सहजि सँतोखि सीगारीआ मिठा बोलणी ॥
17
hukmu soë ŧuđu ḃavsï horu äḳṅu bhuŧu ȧparu . nank sca paŧisahu püċi n kry bïcaru . 4 . baba horu sūṅa ḳusï ḳuäru . jiŧu suŧÿ ŧnu pïṙïǣ mn mhi clhi vikar . 1 . rhaū . 4 . 7 . sirïragu mhla 1 . kuɳgü kï kaɲėä rŧna kï lliŧa ȧgri vasu ŧni sasu . ȧṫsṫi ŧïrȶ ka muḳi tika ŧiŧu ġti mŧi vigasu . ꜵŧu mŧï salahṅa scu namu guṅŧasu . 1 . baba hor mŧi hor hor . jy sū vyr kmaëǣ küṙÿ küṙa joru . 1 rhaū . püj lgÿ pïru äḳïǣ sḃu milÿ sɳsaru . naū sɗaæ äpṅa hovÿ siđu sumaru . ja pŧi lyḳÿ na pvÿ sḃa püj ḳuäru . 2 . jin kū sŧguri ȶapiä ŧin myti n skÿ koė . ꜵna ȧɳɗri namu niđanu hÿ namo prgtu hoė . naū püjïǣ naū mɳnïǣ ȧḳɳdu sɗa scu soė . 3 . ḳyhü ḳyh rlaëǣ ŧa jïū kyha hoė . jlïä sḃi siäṅpa ūṫï cliä roė . nank nami visariǣ ɗri gėä kiä hoė . 4 . 8 . sirïragu mhla 1 . guṅvɳŧï guṅ vïȶrÿ ȧūguṅvɳŧï ʝüri . jy loṙhi vru kamṅï nh milïǣ pir küri . na byṙï na ŧulhṙa na paëǣ piru ɗüri . 1 . myry ṫakur pürÿ ŧḳŧi ȧdolu . gurmuḳi püra jy kry paëǣ sacu ȧŧolu . 1 . rhaū . pɹḃ hrimɳɗru sohṅa ŧisu mhi maṅk lal . moŧï hïra nirmla kɳcn kot rïmal . binu pūṙï gṙi kiū cṙū gur hri điän nihal . 2 . gur pūṙï byṙï gurü gur ŧulha hri naū . guru sru sagru bohiȶo guru ŧïrȶu ɗrïäū . jy ŧisu ḃavÿ ŭjlï sŧ sri navṅu jaū . 3 . püro püro äḳïǣ pürÿ ŧḳŧi nivas . pürÿ ȶani suhavṅÿ pürÿ äs niras . nank püra jy milÿ kiū ġatÿ guṅ ŧas . 4 . 9 . sirïragu mhla 1 . ävhu ḃÿṅy gli milh ȧɳki shylṙïäh . mili kÿ krh khaṅïä smɹȶ kɳŧ kïäh . sacy sahib sḃi guṅ ȧūguṅ sḃi ȧsah . 1 . krŧa sḃu ko ŧyrÿ jori . æku sbɗu bïcarïǣ ja ŧü ŧa kiä hori . 1 . rhaū . jaė puċhu sohagṅï ŧusï raviä kinï guṅïɲ. . shji sɳŧoḳi sïgarïä miṫa bolṅï .
 

cbnd ੨੦੦੦-੨੦੨੫ ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥